Dakku Jokes - Punjabi Jokes - FUnny Jokes - Latest Funnies Hahaha Jokes
Daku ਕਿਸੇ ਘਰ ਚੋਰੀ ਕਰਨ ਗਿਆ ..
Daku ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ???
ਔਰਤ: ਲੈ ਫੱੜ ਝੁਮਕੇ . ਲੈ ਫੜ ਕਾਂਟੇ ..
ਲੈ ਲੈ ਫੜ ਮੰਗਲ ਸੂਤਰ ..
ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ..,
ਲੈ ਲੈ ਨੱਕ ਦਾ ਕੋਕਾ ਵੀ ਲੈਲਾ…
ਸਬ ਕੁੱਝ ਲੈਲਾ “ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ … 😀
Daku … ਭੈਣਜੀ ਤੁਸੀਂ ਤਾ serious ਹੀ ਹੋਗੇ ਜੇ :O 😛
Comments