Punjabi Attitude Status For FaceBook Whatsapp Status Share Site 2024
Best Attitude Status In Punjabi For Sharing in Whatsapp And Facebook New Daily Updated High Attitude Status
Attitude Punjabi Status
ਰਿਸ਼ਤਾ ਬਣਾਉਣਾ ਹੈ ਤਾਂ, ਤਾਰੀਫ ਕਰਨੀ ਸਿੱਖੋ,
ਰਿਸ਼ਤਾ ਤੋੜਨਾ ਹੈ ਤਾਂ, ਸੱਚ ਬੋਲਣਾਂ ਸਿੱਖੋ, Copy Status
Share On Whatsapp
ਤੇਰੇ ਬੁੱਲਾਂ ਤੇ ਉਦਾਸੀ ਤੇ.. ਅੱਖਾਂ ਵਿਚ ਨਹੀ ਏ.. ਦੁੱਧ ਪੀਆ ਕਰ ਕਮਲੀਏ.. डैी calcium ी वभी टे.. Copy Status
Share On Whatsapp
ਪੰਗੇ ਨਾ ਲੈ ਸੋਹਣੀਏ ਮਹਿੰਗੇ ਪੈ ਜਾਣਗੇ ਨਰਕਾਂ ਨੂੰ ਚੱਲੇ ਪਾਪੀ, ਨਾਲ ਹੀ ਲੈ ਜਾਣਗੇ
Copy Status
Share On Whatsapp
ਰੋਜ਼ Profile ਫੋਲੇਂ
ਕਦੇ ਦਿਲ ਫੋਲ ਲਾ ਯਾਰਾਂ ਦਾ
ਕਿਉਂ ਆਕੜ ਦੀ ਮਾਰੀ ਨੇ
Propose ਮੋੜ ਤਾਂ ਯਾਰਾ ਦਾ Copy Status
Share On Whatsapp
ਜਾਗ ਪਏ ਜੇ ਹਾਣਦੀਏ ਨੀ ਭਾਗ ਜੱਟਾਂ ਦੇ ਸੁੱਤੇ
ਕੱਲੀ ਕੱਲੀ ਲਾਉ ਕੰਪਨੀ ਟੈਗ ਚਾਦਰੇ ਉੱਤੇ Copy Status
Share On Whatsapp
ਬਦਦੁਆਵਾਂ ਕਮਜ਼ੋਰ ਨੇ ਤੇਰੀਆਂ,
ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ
Copy Status
Share On Whatsapp
ਖੁਸ਼ੀਆਂ ਹੀ ਅਕਸਰ ਰੁਸਿਆ ਕਰਦੀਆਂ ਨੇ
ਸੁਣਿਆ ਦੁੱਖਾਂ ਦੇ ਤਾਂ ਏਨੇ ਨੱਖਰੇ ਹੀ ਨਹੀਂ ਹੁੰਦੇ Copy Status
Share On Whatsapp
ਜਿੰਨਾ ਨੂੰ ਅਸੀਂ ਮੂੰਹ ਨਹੀਂ ਲਾਉਦੇ,
ਉਹ ਸਾਨੂੰ ਚੰਗਾ ਥੋੜੀ ਕਹਿਣ ਗਏ Copy Status
Share On Whatsapp
👑 ਬਾਦਸ਼ਾਹੀ ਵੀ ਸਿਖਾ ਦਿਆਂਗੇ.,
ਪਹਿਲਾ ਇੱਜਤ🙏 ਕਰਨੀਂ ਤਾਂ ਸਿੱਖ..!! Copy Status
Share On Whatsapp
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠 Copy Status
Share On Whatsapp
🕊ਫਿਰ ਚੀਨੇਆਂ ਦਾ ਰਹਿ ਗਿਆ ਕੀ ਰੁਤਬਾ,,
ਜੇ ਗੋਲੇ ਬਾਜੀਆਂ ਜਿਤਾਉਣ ਲੱਗ ਪਏ Copy Status
Share On Whatsapp
ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ..
ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ.. Copy Status
Share On Whatsapp
ਮੁੰਡਾ 👌ਓੁਗਲੀ👆 ਚ, ਛੱਲੇਂ ਜ਼ਿਹਾ ਸ਼ੋਹਣੀੲੇ..
ਚੁੰਮੇਗੀ 😘 ਦਿਨ ਚ, ਵਾਰ_ਵਾਰ ਨੀ Copy Status
Share On Whatsapp
ਖੁਦ ਨਾਗ 🐍 ਛੇੜਕੇ ਆਖਣ ਸਾਡੇ ਲੜਿਆ ਕਿਉਂ
ਇਹ ਨੀ ਸੋਚਦੇ ਪੈਰ ਪੂਛ ' ਤੇ ਧਰਿਆ ਕਿਉਂ... Copy Status
Share On Whatsapp
ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ
ਬੰਦੇ👨 ਨੇ ਪਛਾਣੇ ਜਾਂਦੇ ਗੱਲ ਬਾਤ ਤੋ Copy Status
Share On Whatsapp
ਖੂਨ ਵਿੱਚ ਕੀੜਾ 🐜 ਯਾਰੀਆ ਨਿਭਾਉਣ ਦਾ,
ਅੰਤ ਮੜੀਆਂ ⛩🌋 ਦੇ ਵਿੱਚ ਇਹ ਜਾਹ ਕੇ ਸੜਨਾ Copy Status
Share On Whatsapp
ਜੋ ਨਾਲ ਰਹਿ ਕੇ ਖੁਸ਼ ਨਾ ਹੋਣ
ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ Copy Status
Share On Whatsapp
ਅੱਖ ਚ ਮੱਛਰ ਪੈ ਜੇ ਤਾਂ ਉਹਨੂੰ ਕੱਡਣਾ ਅੌਖਾ ਹੋ ਜਾਦਾ
ਤੂੰ ਤਾ ਸੱਜਣਾ ਸਾਡੇ❤ਚ ਵੱਸਿਆ ਹੋਇਆ ਏ Copy Status
Share On Whatsapp
ਜੇ ਆਪਣੀ ਪਛਾਣ ਬਣਾਉਣੀ ਤੇ ਜੁੱਤੀ ਘਸਾ ਕੇ ਬਣਾਓ ਜੁੱਤੀ ਚੱਟ ਕੇ ਨਹੀ Copy Status
Share On Whatsapp
ਵਿੱਕਣਾ ਹੋਇਆ ਦਸਦੀ ਮੁੱਲ ਖੁੱਲ ਕੇ ਲਾ ਦਾ ਗੇ
3,5 ਨਾ ਕਰੀ ਕਤੀੜੇ ਕੁੱਟ ਕੇ ਸਟੋਰੀ ਪਾ ਦਾ ਗੇ Copy Status
Share On Whatsapp
ਰੱਖ ਲੲੀ ਮੈਂ ਦਾੜੀ ਹੁਣ ਮੁੱਛ ਵੀ ਵਧਾੳੁਣੀ ਆ __
ਦਿਨ ਬਸ ਚੰਗੇ ਆਉਣ ਦੇ ਅੱਤ ਪੂਰੀ ਕਰਵਾੳੁਣੀ ਆ ___ Copy Status
Share On Whatsapp
New status
Comments